notícias musicais

top 13 artistas

top 13 musicas

Confira a Letra Jaiye Sajana (feat. Jasmine Sandlas & Satinder Sartaaj)

Shashwat Sachdev

Jaiye Sajana (feat. Jasmine Sandlas & Satinder Sartaaj)

ਬੱਦਲਾਂ 'ਚੋਂ ਡਿੱਗਦੇ ਹੰਝੂ, ਅੱਖ ਮੇਰੀ ਫਿਰ ਵੀ ਰੋਈ ਨਾ
ਬੱਦਲਾਂ 'ਚੋਂ ਡਿੱਗਦੇ ਹੰਝੂ, ਅੱਖ ਮੇਰੀ ਫਿਰ ਵੀ ਰੋਈ ਨਾ
ਐਸੀ ਪ੍ਰੀਤ ਲਾ ਲਈ ਰੱਬਾ, ਜੈਸੀ ਹੋਰ ਕਦੇ ਹੋਈ ਨਾ

ਤੇਰੇ ਜਾਣ ਤੋਂ ਮੈਂ ਬਾਅਦ ਇੱਕ ਦਿਨ ਸੋਈ ਨਾ
ਪੂਰਾ ਸ਼ਹਿਰ ਬੇਗਾਨਾ, ਐਥੇ ਮੇਰਾ ਕੋਈ ਨਾ
ਫਿਰ ਪ੍ਰੀਤ ਕਿਸੇ ਦੇ ਨਾਲ ਕਦੇ ਹੋਈ ਨਾ
ਜ਼ਮਾਨਾ ਜ਼ਾਲਮ ਤਾਂ ਵੀ ਰੋਈ ਨਾ
ਸਾਰੇ ਰੰਗ ਵੇਖ ਲਏ, ਹੁਣ ਕੋਈ ਡਰ ਨਹੀਂ
ਜਿਉਂਦੀ ਰਹੂ ਆਸ਼ਿਕੀ ਇਹ ਕਦੇ ਨਾ ਮਰਨੀ
ਚਾਹੇ ਤੁਰਦੀ ਰਵਾਂ, ਮਿਲਣਾ ਵੇ ਘਰ ਨੀ
ਕੋਈ ਨਾ ਐਥੇ ਦਿੱਲ ਦੀਆਂ ਦੱਸ ਦਾਂ

ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ
ਕਿਹੜੇ ਪਾਸੇ ਜਾਈਏ ਸੱਜਣਾ (ਬੱਦਲਾਂ 'ਚੋਂ—)
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ
ਕਿਹੜੇ ਪਾਸੇ ਜਾਈਏ ਸੱਜਣਾ (ਬੱਦਲਾਂ 'ਚੋਂ—)

ਤੇਰੇ ਜਾਣ ਤੋਂ ਮੈਂ ਬਾਅਦ ਇੱਕ ਦਿਨ ਸੋਈ ਨਾ
ਪੂਰਾ ਸ਼ਹਿਰ ਬੇਗਾਨਾ, ਐਥੇ ਮੇਰਾ ਕੋਈ ਨਾ
ਫਿਰ ਪ੍ਰੀਤ ਕਿਸੇ ਦੇ ਨਾਲ ਕਦੇ ਹੋਈ ਨਾ
ਜ਼ਮਾਨਾ ਜ਼ਾਲਮ ਤਾਂ ਵੀ ਰੋਈ ਨਾ
ਸਾਰੇ ਰੰਗ ਵੇਖ ਲਏ, ਹੁਣ ਕੋਈ ਡਰ ਨਹੀਂ
ਜਿਉਂਦੀ ਰਹੂ ਆਸ਼ਿਕੀ ਇਹ ਕਦੇ ਨਾ ਮਰਨੀ
ਚਾਹੇ ਤੁਰਦੀ ਰਵਾਂ, ਮਿਲਣਾ ਵੇ ਘਰ ਨੀ
ਕੋਈ ਨਾ ਐਥੇ ਦਿੱਲ ਦੀਆਂ ਦੱਸ ਦਾਂ
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ
ਕਿਹੜੇ ਪਾਸੇ ਜਾਈਏ ਸੱਜਣਾ (ਬੱਦਲਾਂ 'ਚੋਂ—)
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ
ਕਿਹੜੇ ਪਾਸੇ ਜਾਈਏ ਸੱਜਣਾ